1 - ਮੈਂ ਕਦੇ ਨਹੀਂ ਖੰਘਦਾ/ਖੰਘਦੀ 5 - ਮੈਂ ਹਰ ਵੇਲ਼ੇ ਖੰਘਦਾ/ਖੰਘਦੀ ਰਹਿੰਦਾ/ਰਹਿੰਦੀ ਹਾਂ | | | | | | |
1 - ਮੇਰੀ ਛਾਤੀ ਵਿੱਚ ਬਿਲਕੁਲ ਵੀ ਬਲਗਮ ਨਹੀਂ ਹੈ 5 - ਮੇਰੀ ਛਾਤੀ ਬਲਗ਼ਮ ਨਾਲ ਭਰੀ ਹੋਈ ਹੈ | | | | | | |
1 - ਮੇਰੀ ਛਾਤੀ ਵਿੱਚ ਬਿਲਕੁਲ ਵੀ ਜਕੜਨ ਮਹਿਸੂਸ ਨਹੀਂ ਹੁੰਦੀ 5 - ਮੇਰੀ ਛਾਤੀ ਵਿੱਚ ਬਹੁਤ ਜਕੜਨ ਮਹਿਸੂਸ ਹੁੰਦੀ ਹੈ | | | | | | |
1 - ਜਦੋਂ ਮੈਂ ਪਹਾੜੀ ਉਤੇ ਜਾਂ ਪੌੜੀਆਂ ਚੜ੍ਹਦਾ/ਚੜ੍ਹਦੀ ਹਾਂ ਤਾਂ ਮੇਰਾ ਸਾਹ ਨਹੀਂ ਉੱਖੜਦਾ ਹੈ 5 - ਜਦੋਂ ਮੈਂ ਪਹਾੜੀ ਉਤੇ ਜਾਂ ਪੌੜੀਆਂ ਚੜ੍ਹਦਾ/ਚੜ੍ਹਦੀ ਹਾਂ ਤਾਂ ਮੇਰਾ ਸਾਹ ਬਹੁਤ ਉੱਖੜਦਾ ਹੈ | | | | | | |
1 - ਮੈਂ ਘਰ ਵਿੱਚ ਕੋਈ ਵੀ ਕੰਮ-ਕਾਜ ਕਰਨ ਵਿੱਚ ਸੀਮਿਤ ਨਹੀਂ ਹਾਂ 5 - ਮੈਂ ਘਰ ਵਿੱਚ ਕੰਮ-ਕਾਜ ਕਰਨ ਵਿੱਚ ਬਹੁਤ ਸੀਮਿਤ ਹਾਂ | | | | | | |
1 - ਆਪਣੇ ਫੇਫੜਿਆਂ ਦੀ ਦਸ਼ਾ ਦੇ ਬਾਵਜੂਦ ਮੈਂ ਆਪਣੇ ਘਰ ਤੋਂ ਬਾਹਰ ਜਾਂਦਿਆਂ ਆਤਮ ਵਿਸ਼ਵਾਸੀ ਹੁੰਦਾ/ਹੁੰਦੀ ਹਾਂ 5 - ਆਪਣੇ ਫੇਫੜਿਆਂ ਦੀ ਦਸ਼ਾ ਕਾਰਨ ਮੈਂ ਘਰ ਤੋਂ ਬਾਹਰ ਜਾਂਦਿਆਂ ਬਿਲਕੁਲ ਵੀ ਆਤਮ ਵਿਸ਼ਵਾਸੀ ਨਹੀਂ ਹੁੰਦਾ/ਹੁੰਦੀ ਹਾਂ | | | | | | |
1 - ਮੈਂ ਘੂਕ ਨੀਂਦ ਸੌਂਦਾ/ਸੌਂਦੀ ਹਾਂ 5 - ਆਪਣੇ ਫੇਫੜਿਆਂ ਦੀ ਦਸ਼ਾ ਕਾਰਨ ਮੈਨੂੰ ਘੂਕ ਨੀਂਦ ਨਹੀਂ ਆਉਂਦੀ ਹੈ | | | | | | |
1 - ਮੇਰੇ ਵਿੱਚ ਬਹੁਤ ਜ਼ਿਆਦਾ ਹਿੰਮਤ ਹੈ 5 - ਮੇਰੇ ਵਿੱਚ ਬਿਲਕੁਲ ਵੀ ਹਿੰਮਤ ਨਹੀਂ ਹੈ | | | | | | |